Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Uncategorized
  • ਘਰੇਲੂ ਕਲੇਸ਼ ਦੇ ਚਲਦਿਆਂ ਭਤੀਜੇ ਨੇ ਕਰ”ਤਾ ਤਾਏ ਦਾ ਕਤਲ
Uncategorized

ਘਰੇਲੂ ਕਲੇਸ਼ ਦੇ ਚਲਦਿਆਂ ਭਤੀਜੇ ਨੇ ਕਰ”ਤਾ ਤਾਏ ਦਾ ਕਤਲ

Email :

ਮੋਗਾ
25 ਜਨਵਰੀ 2026
ਹਰਪਾਲ ਸਿੰਘ

ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ‘ਚ ਰੂਹ ਕੰਬਾਊ ਘਟਨਾ ਵਾਪਰੀ ਹੈ , ਜਿੱਥੇ ਭਤੀਜੇ ਨੇ ਆਪਣੇ ਹੀ ਸਕੇ ਤਾਏ ਦਾ ਕਤਲ ਕਰਕੇ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਸੋਹਨ ਲਾਲ (62) ਵਜੋਂ ਹੋਈ ਹੈ, ਜੋ ਕਿ ਮੀਟ ਦਾ ਕੰਮ ਕਰਦਾ ਸੀ।

ਜਾਣਕਾਰੀ ਮਿਲੀ ਹੈ ਕਿ ਇਹ ਘਟਨਾ ਘਰੇਲੂ ਕਲੇਸ਼ ਦਾ ਨਤੀਜਾ ਹੈ। ਸਵੇਰੇ ਲਗਭਗ 3 ਵਜੇ ਜਦੋਂ ਸੋਹਨ ਲਾਲ ਆਪਣੇ ਘਰ ਸੀ, ਤਾਂ ਉਸ ਦੇ ਭਤੀਜੇ ਨੇ ਉਸ ਦੀ ਗਰਦਨ ‘ਤੇ ਛੁਰੀਆਂ ਨਾਲ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ । ਪੁਲਿਸ ਅਧਿਕਾਰੀਆਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

Leave a Reply

Your email address will not be published. Required fields are marked *

Related Posts